PUNJABFARMER.COM ਇਕ ਇਨਕਲਾਬੀ ਕਦਮ ਹੈ ਜੋ ਪੰਜਾਬ ਦੇ ਕਿਸਾਨਾਂ ਅਤੇ ਖਪਤਕਾਰਾਂ ਦਰਮਿਆਨ ਸਿੱਧਾ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਹ ਸਰਕਾਰ ਦੀਆਂ ਭੈੜੀਆਂ ਨੀਤੀਆਂ ਕਾਰਨ ਬੇਵੱਸ ਨਾ ਹੋਣ ਅਤੇ ਪੰਜਾਬ ਦੀਆਂ ਅਤੇ ਉਨ੍ਹਾਂ ਦੀਆਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ ਅਤੇ ਅਸੀਂ ਪੰਜਾਬ ਦੇ ਕਿਸਾਨ ਅਤੇ ਖ਼ਪਤਕਾਰ ਦੋਨੋ ਇਕ ਦੂਜੇ ਤੋਂ ਲਾਭ ਲੈ ਸਕੀਏ |
|| ਇਨਕਲਾਬ ਜ਼ਿੰਦਾਬਾਦ ||

 

PUNJABFARMER.COM is the revolutionary step which seeks to create and promote the direct relationship between Punjab farmer and consumers so that they don’t become helpless due to government nasty policies and fulfill Punjab’s needs where Punjab farmer and consumers both will benefit from each other other.
|| Long live the revolution ||